Safety Enforcer to Improvement Facilitator/ਸੁਰੱਖਿਆ ਲਾਗੂਕਰਤਾ ਤੋਂ ਸੁਧਾਰ ਸਹਾਇਕ

Are we strong enough to question ourselves?

As trucking safety professionals—or any other type of professional for that matter—we can sometimes become so convinced by our own version of correct that we lose sight of what we’re trying to achieve. So much so that, in some cases, the workers who must follow the policies and procedures we develop can clearly be identified by the person who must abide by them, as having been put together by someone who really has no idea of how the job is performed.

When trying to improve safety, it is important to make sure you are either have the first-hand experience with the task that we are trying to make safer or involve someone who is experienced. Involving key players at the early stages of making improvements can be very rewarding if you approach things with an open mind. The end-user, i.e. the worker doing the job always knows the pros and cons better than anyone else, especially if that person has been doing the job for some time, so why not let him or her be the ones who drive the improvements?

Workers who are included in creating a safety solution are much more likely to buy into the idea. In addition, their idea is quite honestly probably going to be a much more practical solution than the one you planned on your own.

We need to ask why things are being done a certain way, could they be done any differently, and, if so, what prevents them from being done that way? Then focus on providing the tools that will help drive the improvements and help remove the obstacles. This will change our mindset from one of “the policymaker/policy enforcer” to “facilitator/enabler.”

We may need to tweak the plan several times before it works well, so focus on the fix before writing the policy/procedure. You’ll save time and resources and, ultimately, nail down a better solution.

Remember: Just like the safety professional, the person performing the job also occasionally believes his/her solution is the only way forward and having workers improve their own processes is far easier than doing it all for them, but only if approach is correct and the people involved end up feeling empowered and engaged rather than controlled.

Toolkits available:
Managers and Supervisors
Manual Material Handling
Fatigue Management


ਟਰੱਕਿੰਗ ਸੁਰੱਖਿਆ ਪੇਸ਼ੇਵਰਾਂ—ਜਾਂ ਇਸ ਮਾਮਲੇ ਲਈ ਕਿਸੇ ਹੋਰ ਕਿਸਮ ਦੇ ਪੇਸ਼ੇਵਰ ਹੋਣ ਦੇ ਨਾਤੇ—ਅਸੀਂ ਕਦੇ-ਕਦੇ ਸਹੀ ਦੇ ਆਪਣੇ ਖੁਦ ਦੇ ਸੰਸਕਰਣ ਨਾਲ ਇੰਨੇ ਜ਼ਿਆਦਾ ਸਹਿਮਤ ਹੋ ਸਕਦੇ ਹਾਂ ਕਿ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਅਸੀਂ ਕੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਥੋਂ ਤੱਕ ਕਿ, ਕੁਝ ਮਾਮਲਿਆਂ ਵਿੱਚ, ਉਹ ਕਾਮੇ ਜਿਨ੍ਹਾਂ ਨੂੰ ਸਾਡੇ ਵੱਲੋਂ ਵਿਕਸਿਤ ਕੀਤੀਆਂ ਨੀਤੀਆਂ ਅਤੇ ਪ੍ਰਕਿਰਿਆਵਾਂ ਦੀ ਲਾਜ਼ਮੀ ਤੌਰ ‘ਤੇ ਪਾਲਣਾ ਕਰਨੀ ਚਾਹੀਦੀ ਹੈ, ਨੂੰ ਸਪੱਸ਼ਟ ਤੌਰ ‘ਤੇ ਅਜਿਹੇ ਵਿਅਕਤੀ ਦੁਆਰਾ ਜਿਸ ਲਈ ਉਹਨਾਂ ਦੀ ਪਾਲਣਾ ਕਰਨੀ ਜ਼ਰੂਰੀ ਹੁੰਦੀ ਹੈ, ਅਜਿਹੇ ਵਿਅਕਤੀ ਦੁਆਰਾ ਤਿਆਰ ਕੀਤੀਆਂ ਗਈਆਂ ਵਜੋਂ ਪਛਾਣਿਆ ਜਾ ਸਕਦਾ ਹੈ ਜਿਸ ਨੂੰ ਬਿਲਕੁਲ ਪਤਾ ਨਹੀਂ ਸੀ ਕਿ ਕੰਮ ਕਿਵੇਂ ਕੀਤਾ ਜਾਂਦਾ ਹੈ।

ਸੁਰੱਖਿਆ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ, ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਜਾਂ ਤਾਂ ਸਾਨੂੰ ਉਸ ਕੰਮ ਦਾ ਵਿਹਾਰਕ ਤਜ਼ਰਬਾ ਹੋਵੇ ਜਿਸ ਨੂੰ ਅਸੀਂ ਸੁਰੱਖਿਅਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਕਿਸੇ ਅਜਿਹੇ ਵਿਅਕਤੀ ਨੂੰ ਸ਼ਾਮਲ ਕੀਤਾ ਜਾਵੇ ਜੋ ਤਜ਼ਰਬੇਕਾਰ ਹੋਵੇ। ਜੇ ਤੁਸੀਂ ਖੁੱਲ੍ਹੇ ਦਿਮਾਗ ਨਾਲ ਕੰਮ ਕਰਦੇ ਹੋ ਤਾਂ ਸੁਧਾਰ ਕਰਨ ਦੇ ਸ਼ੁਰੂਆਤੀ ਪੜਾਆਂ ‘ਤੇ ਮਹੱਤਵਪੂਰਨ ਵਿਅਕਤੀਆਂ ਨੂੰ ਸ਼ਾਮਲ ਕਰਨਾ ਬਹੁਤ ਫਾਇਦੇਮੰਦ ਹੋ ਸਕਦਾ ਹੈ। ਆਖਰੀ ਵਰਤੋਂਕਾਰ, ਭਾਵ ਕੰਮ ਕਰ ਰਿਹਾ ਕਰਮਚਾਰੀ ਹਮੇਸ਼ਾਂ ਹੀ ਫਾਇਦਿਆਂ ਅਤੇ ਨੁਕਸਾਨਾਂ ਬਾਰੇ ਕਿਸੇ ਹੋਰ ਵਿਅਕਤੀ ਨਾਲੋਂ ਬਿਹਤਰ ਜਾਣਦਾ ਹੈ, ਖਾਸ ਤੌਰ ‘ਤੇ ਜੇ ਉਹ ਵਿਅਕਤੀ ਕੁਝ ਸਮੇਂ ਤੋਂ ਕੰਮ ਕਰ ਰਿਹਾ ਹੈ, ਤਾਂ ਫਿਰ ਕਿਉਂ ਨਾ ਉਸ ਨੂੰ ਸੁਧਾਰਾਂ ਲਈ ਜ਼ਿੰਮੇਵਾਰ ਠਹਿਰਾਇਆ ਜਾਵੇ?

ਜਿਹੜੇ ਕਰਮਚਾਰੀਆਂ ਨੂੰ ਸੁਰੱਖਿਆ ਹੱਲ ਤਿਆਰ ਕਰਨ ਵਿੱਚ ਸ਼ਾਮਲ ਕੀਤਾ ਜਾਂਦਾ ਹੈ, ਉਹਨਾਂ ਦੁਆਰਾ ਵਿਚਾਰ ਮੰਨਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਇਸ ਤੋਂ ਇਲਾਵਾ, ਉਹਨਾਂ ਦਾ ਵਿਚਾਰ ਸ਼ਾਇਦ ਕਾਫ਼ੀ ਇਮਾਨਦਾਰੀ ਨਾਲ ਤੁਹਾਡੇ ਵੱਲੋਂ ਯੋਜਨਾ ਬਣਾਏ ਗਏ ਵਿਚਾਰ ਨਾਲੋਂ ਵਧੇਰੇ ਵਿਹਾਰਕ ਹੱਲ ਹੋ ਸਕਦਾ ਹੈ।

ਸਾਨੂੰ ਇਹ ਪੁੱਛਣ ਦੀ ਲੋੜ ਹੁੰਦੀ ਹੈ ਕਿ ਚੀਜ਼ਾਂ ਇੱਕ ਖਾਸ ਤਰੀਕੇ ਨਾਲ ਕਿਉਂ ਕੀਤੀਆਂ ਜਾ ਰਹੀਆਂ ਹਨ, ਕੀ ਉਹਨਾਂ ਨੂੰ ਵੱਖਰੇ ਤਰੀਕੇ ਨਾਲ ਕੀਤਾ ਜਾ ਸਕਦਾ ਹੈ, ਅਤੇ ਜੇ ਅਜਿਹਾ ਹੈ, ਤਾਂ ਕਿਹੜੀ ਗੱਲ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਦੀ ਹੈ? ਫਿਰ ਉਹ ਸਾਧਨ ਮੁਹੱਈਆ ਕਰਨ ‘ਤੇ ਧਿਆਨ ਦਿਓ ਜੋ ਸੁਧਾਰਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਨਗੇ ਅਤੇ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਨਗੇ। ਇਹ ਸਾਡੀ ਮਾਨਸਿਕਤਾ ਨੂੰ “ਨੀਤੀ ਤਿਆਰਕਰਤਾ/ਨੀਤੀ ਲਾਗੂਕਰਤਾ” ਤੋਂ ਇੱਕ “ਸਹਾਇਕ/ਸਮਰੱਥਕਰਤਾ” ਵਿੱਚ ਬਦਲ ਦੇਵੇਗਾ।

ਚੰਗੀ ਤਰ੍ਹਾਂ ਕੰਮ ਕਰਨ ਤੋਂ ਪਹਿਲਾਂ ਸਾਨੂੰ ਯੋਜਨਾ ਨੂੰ ਕਈ ਵਾਰ ਸੁਧਾਰਨਾ ਪੈ ਸਕਦਾ ਹੈ, ਇਸ ਲਈ ਨੀਤੀ/ਪ੍ਰਕਿਰਿਆ ਲਿਖਣ ਤੋਂ ਪਹਿਲਾਂ ਦਰੁਸਤੀ ‘ਤੇ ਧਿਆਨ ਕੇਂਦ੍ਰਿਤ ਕਰੋ। ਤੁਸੀਂ ਸਮੇਂ ਅਤੇ ਵਸੀਲਿਆਂ ਦੀ ਬਚਤ ਕਰੋਗੇ ਅਤੇ, ਅੰਤ ਵਿੱਚ, ਇੱਕ ਬਿਹਤਰ ਹੱਲ ਕੱਢੋਗੇ।

ਯਾਦ ਰੱਖੋ: ਸੁਰੱਖਿਆ ਪੇਸ਼ੇਵਰ ਦੀ ਤਰ੍ਹਾਂ, ਕੰਮ ਪੂਰਾ ਕਰਨ ਵਾਲਾ ਵਿਅਕਤੀ ਕਦੇ-ਕਦੇ ਇਹ ਮੰਨਦਾ ਹੈ ਕਿ ਉਸਦਾ ਹੱਲ ਅੱਗੇ ਵਧਣ ਦਾ ਇੱਕੋ-ਇੱਕ ਰਾਹ ਹੈ ਅਤੇ ਕਾਮਿਆਂ ਨੂੰ ਆਪਣੀਆਂ ਖੁਦ ਦੀਆਂ ਪ੍ਰਕਿਰਿਆਵਾਂ ਨੂੰ ਸੁਧਾਰਨ ਦੇਣਾ ਉਹਨਾਂ ਸਭ ਲਈ ਇਹ ਕਰਨ ਤੋਂ ਸੌਖਾ ਹੁੰਦਾ ਹੈ, ਪਰ ਸਿਰਫ ਤਾਂ ਜੇ ਪਹੁੰਚ ਸਹੀ ਹੈ ਅਤੇ ਸ਼ਾਮਲ ਲੋਕ ਕੰਟ੍ਰੋਲ ਕੀਤੇ ਗਏ ਦੀ ਬਜਾਏ ਤਾਕਤਵਰ ਅਤੇ ਰੁਝੇ ਹੋਏ ਮਹਿਸੂਸ ਕਰਨਗੇ।

Toolkits available:
Managers and Supervisors
Manual Material Handling
Fatigue Management

Latest Resources

Occupational Health and Safety
Make a Cone Zone
Dowload this poster for tips on how to make a safe cone zone.
Posters +
Occupational Health and Safety
Winter Hazards Poster

Drivers need to recognize winter hazards. Share this poster to remind drivers how to ...

Posters + Safety Handouts +