Health and Safety Survey – Your opinions matter

SafetyDriven is working with WorkSafeBC to circulate a survey about workplace health and safety.

WorkSafeBC has created a survey to solicit feedback from workers and employers in the province following the Occupational Health and Safety Regulation changes regarding safety headgear in September 2021. The survey is offered in English and Punjabi. The findings from this and subsequent survey waves will be used as part of WorkSafeBC’s efforts to measure the effectiveness of the regulatory changes.

Please take 5 minutes of your time to participate in this online survey. Your responses will be collected for the purposes of helping WorkSafeBC better understand the needs of the workers and employers and will support their efforts to continuously improve WorkSafeBC products and services. Please be assured that your answers will be completely anonymous.

Click on this link to begin: https://ipsossurvey.ca/headgear/

If you have any questions or concerns about this research, please contact Tracy Klass, WorkSafeBC Manager, Insights, at tracy.klass@worksafebc.com.

Personal information will be collected, used, and disclosed for the purpose of planning or evaluating a program or activity of WorkSafeBC in accordance with sections 26(e), 32(c) and 33(2)(j) of BC’s Freedom of Information and Protection of Privacy Act (FIPPA). If you have questions about the collection, use or disclosure of your personal information please contact WorkSafeBC’s FIPP Office at 604-279-8171 or fipp@worksafebc.com. If you’d like more information, you can view our Privacy Statement on worksafebc.com. Respondents are reminded to refrain from providing details in the open text that could lead to identification if they wish to remain anonymous.

ਵਿਸ਼ਾ: ਸਿਹਤ ਅਤੇ ਸੇਫਟੀ ਬਾਰੇ ਸਰਵੇ – ਤੁਹਾਡੇ ਵਿਚਾਰ ਮਹੱਤਵ ਰੱਖਦੇ ਹਨ

ਕੰਮ ਦੀ ਥਾਂ `ਤੇ ਸਿਹਤ ਅਤੇ ਸੇਫਟੀ ਬਾਰੇ ਇਕ ਸਰਵੇ ਵੰਡਣ ਲਈ ਸੇਫਟੀਡਰਿਵਨ, ਵਰਕਸੇਫ ਬੀ ਸੀ ਨਾਲ ਕੰਮ ਕਰ ਰਹੀ ਹੈ।

ਇਕ ਔਨਲਾਈਨ ਸਰਵੇ ਵਿਚ ਹਿੱਸਾ ਲੈਣ ਲਈ ਕਿਰਪਾ ਕਰਕੇ ਆਪਣੇ 5 ਮਿੰਟ ਕੱਢੋ।

ਤੁਹਾਡੇ ਜਵਾਬ ਵਰਕਰਾਂ ਅਤੇ ਕੰਮ-ਮਾਲਕਾਂ ਦੀਆਂ ਲੋੜਾਂ ਨੂੰ ਬਿਹਤਰ ਸਮਝਣ ਵਿਚ ਵਰਕਸੇਫ ਬੀ ਸੀ ਦੀ ਮਦਦ ਕਰਨ ਦੇ ਮੰਤਵਾਂ ਲਈ ਇਕੱਠੇ ਕੀਤੇ ਜਾਣਗੇ ਅਤੇ ਇਹ ਵਰਕਸੇਫ ਬੀ ਸੀ ਦੀਆਂ ਵਸਤਾਂ ਅਤੇ ਸੇਵਾਵਾਂ ਵਿਚ ਲਗਾਤਾਰ ਸੁਧਾਰ ਕਰਨ ਦੇ ਉਨ੍ਹਾਂ ਦੇ ਯਤਨਾਂ ਵਿਚ ਮਦਦ ਕਰਨਗੇ। ਕਿਰਪਾ ਕਰਕੇ ਇਹ ਭਰੋਸਾ ਰੱਖੋ ਕਿ ਤੁਹਾਡੇ ਜਵਾਬ ਪੂਰੀ ਤਰ੍ਹਾਂ ਗੁਪਤ ਰੱਖੇ ਜਾਣਗੇ।

ਸਰਵੇ ਵਿਚ ਹਿੱਸਾ ਲੈਣ ਲਈ ਕਿਰਪਾ ਕਰਕੇ ਹੇਠਲੇ ਲਿੰਕ ਉੱਪਰ ਕਲਿੱਕ ਕਰੋ।

https://ipsossurvey.ca/headgear/

ਸਮਾਂ ਕੱਢਣ ਲਈ ਤੁਹਾਡਾ ਧੰਨਵਾਦ।

ਇਸ ਰੀਸਰਚ ਬਾਰੇ ਜੇ ਤੁਹਾਡੇ ਕੋਈ ਸਵਾਲ ਜਾਂ ਫਿਕਰ ਹੋਣ ਤਾਂ ਕਿਰਪਾ ਕਰਕੇ ਵਰਕਸੇਫ ਬੀ ਸੀ ਦੀ ਮੈਨੇਜਰ, ਇਨਸਾਈਟਸ, ਟਰੇਸੀ ਕਲਾਸ ਨਾਲ tracy.klass@worksafebc.com `ਤੇ ਸੰਪਰਕ ਕਰੋ।

ਨਿੱਜੀ ਜਾਣਕਾਰੀ, ਬੀ ਸੀ ਦੇ ਫ੍ਰੀਡਮ ਔਫ ਇਨਫਰਮੇਸ਼ਨ ਐਂਡ ਪ੍ਰੋਟੈਕਸ਼ਨ ਔਫ ਪ੍ਰਾਈਵੇਸੀ ਐਕਟ (ਐੱਫ ਆਈ ਪੀ ਪੀ ਏ) ਦੇ ਸੈਕਸ਼ਨਾਂ 26(ਈ), 32(ਸੀ) ਅਤੇ 33(2)(ਜੇ) ਦੇ ਮੁਤਾਬਕ ਵਰਕਸੇਫ ਬੀ ਸੀ ਦੇ ਕਿਸੇ ਪ੍ਰੋਗਰਾਮ ਜਾਂ ਸਰਗਰਮੀ ਦੀ ਪਲੈਨਿੰਗ ਕਰਨ ਜਾਂ ਮੁਲਾਂਕਣ ਕਰਨ ਦੇ ਮੰਤਵ ਲਈ ਇਕੱਠੀ ਕੀਤੀ ਜਾਵੇਗੀ, ਵਰਤੀ ਜਾਵੇਗੀ ਅਤੇ ਜ਼ਾਹਰ ਕੀਤੀ ਜਾਵੇਗੀ। ਆਪਣੀ ਨਿੱਜੀ ਜਾਣਕਾਰੀ ਇਕੱਠੀ ਕਰਨ, ਵਰਤਣ ਜਾਂ ਜ਼ਾਹਰ ਕਰਨ ਬਾਰੇ ਜੇ ਤੁਹਾਡੇ ਕੋਈ ਸਵਾਲ ਹੋਣ ਤਾਂ ਕਿਰਪਾ ਕਰਕੇ ਵਰਕਸੇਫ ਬੀ ਸੀ ਦੇ ਐੱਫ ਆਈ ਪੀ ਪੀ ਦਫਤਰ ਨਾਲ 604-279-8171 `ਤੇ ਜਾਂ fipp@worksafebc.com `ਤੇ ਸੰਪਰਕ ਕਰੋ। ਜੇ ਤੁਸੀਂ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋਵੋ ਤਾਂ ਤੁਸੀਂ worksafebc.com `ਤੇ ਸਾਡੀ ਪ੍ਰਾਈਵੇਸੀ ਸਟੇਟਮੈਂਟ ਦੇਖ ਸਕਦੇ ਹੋ। ਜਾਣਕਾਰੀ ਦੇਣ ਵਾਲੇ ਜੇ ਗੁਮਨਾਮ ਰਹਿਣਾ ਚਾਹੁੰਦੇ ਹੋਣ ਤਾਂ ਉਨ੍ਹਾਂ ਨੂੰ ਖੁੱਲ੍ਹੇ ਟੈਕਸਟ ਵਿਚ ਵੇਰਵੇ ਦੇਣ ਤੋਂ ਪਰਹੇਜ਼ ਕਰਨ ਬਾਰੇ ਚੇਤੇ ਕਰਵਾਇਆ ਜਾਂਦਾ ਹੈ ਜੋ ਕਿ ਪਛਾਣ ਕਰਵਾ ਸਕਦੇ ਹਨ।