Site icon Safety Driven – TSCBC

Health and Safety Survey – Your Opinions Matter

SafetyDriven is working with WorkSafeBC to circulate a survey about workplace health and safety.

Safety Driven is working with WorkSafeBC to circulate a survey about workplace health and safety.

Please take 5 minutes of your time to participate in an online survey.

Your responses will be collected for the purposes of helping WorkSafeBC better understand the needs of the workers and employers and will support their efforts to continuously improve WorkSafeBC products and services. Please be assured that your answers will be completely anonymous.

Please click on the link below to participate in the survey.

http://healthandsafetysurvey.com/

Thank you for taking the time to share your feedback!

 

ਵਿਸ਼ਾ: ਸਿਹਤ ਅਤੇ ਸੇਫਟੀ ਬਾਰੇ ਸਰਵੇ – ਤੁਹਾਡੇ ਵਿਚਾਰ ਮਹੱਤਵ ਰੱਖਦੇ ਹਨ

ਕੰਮ ਦੀ ਥਾਂ `ਤੇ ਸਿਹਤ ਅਤੇ ਸੇਫਟੀ ਬਾਰੇ ਇਕ ਸਰਵੇ ਵੰਡਣ ਲਈ Safety Driven, ਵਰਕਸੇਫ ਬੀ ਸੀ ਨਾਲ ਕੰਮ ਕਰ ਰਹੀ ਹੈ।

ਇਕ ਔਨਲਾਈਨ ਸਰਵੇ ਵਿਚ ਹਿੱਸਾ ਲੈਣ ਲਈ ਕਿਰਪਾ ਕਰਕੇ ਆਪਣੇ 5 ਮਿੰਟ ਕੱਢੋ।

ਤੁਹਾਡੇ ਜਵਾਬ ਵਰਕਰਾਂ ਅਤੇ ਕੰਮ-ਮਾਲਕਾਂ ਦੀਆਂ ਲੋੜਾਂ ਨੂੰ ਬਿਹਤਰ ਸਮਝਣ ਵਿਚ ਵਰਕਸੇਫ ਬੀ ਸੀ ਦੀ ਮਦਦ ਕਰਨ ਦੇ ਮੰਤਵਾਂ ਲਈ ਇਕੱਠੇ ਕੀਤੇ ਜਾਣਗੇ ਅਤੇ ਇਹ ਵਰਕਸੇਫ ਬੀ ਸੀ ਦੀਆਂ ਵਸਤਾਂ ਅਤੇ ਸੇਵਾਵਾਂ ਵਿਚ ਲਗਾਤਾਰ ਸੁਧਾਰ ਕਰਨ ਦੇ ਉਨ੍ਹਾਂ ਦੇ ਯਤਨਾਂ ਵਿਚ ਮਦਦ ਕਰਨਗੇ। ਕਿਰਪਾ ਕਰਕੇ ਇਹ ਭਰੋਸਾ ਰੱਖੋ ਕਿ ਤੁਹਾਡੇ ਜਵਾਬ ਪੂਰੀ ਤਰ੍ਹਾਂ ਗੁਪਤ ਰੱਖੇ ਜਾਣਗੇ।

ਸਰਵੇ ਵਿਚ ਹਿੱਸਾ ਲੈਣ ਲਈ ਕਿਰਪਾ ਕਰਕੇ ਹੇਠਲੇ ਲਿੰਕ ਉੱਪਰ ਕਲਿੱਕ ਕਰੋ।

http://healthandsafetysurvey.com/

ਸਮਾਂ ਕੱਢਣ ਲਈ ਤੁਹਾਡਾ ਧੰਨਵਾਦ।

Exit mobile version